Group of English or French students with the flag of Canada
admin September 2, 2017 No Comments

ਓਟਾਵਾ— ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ। ਕੈਨੇਡਾ ਸਰਕਾਰ ਨੇ ਅੱਜ ਤੋਂ ਨਵੇਂ ਗਲੋਬਲ ਸਕਿਲਜ਼ ਵੀਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਪ੍ਰੋਗਰਾਮ ਰਾਹੀਂ ਵੱਡੀਆਂ ਕੰਪਨੀਆਂ ਵਿਦੇਸ਼ਾਂ ਤੋਂ ਕਾਬਲ ਵਿਅਕਤੀਆਂ ਨੂੰ ਨੌਕਰੀਆਂ ਦੇ ਕੇ ਕੈਨੇਡਾ ਮੰਗਵਾ ਸਕਣਗੀਆਂ। ਕੈਨੇਡਾ ਦਾ ਇਹ ਵੀਜ਼ਾ ਪ੍ਰੋਗਰਾਮ ਗਲੋਬਲ ਸਕਿੱਲ ਸਟਰੈਟੇਜੀ ਦਾ ਹਿੱਸਾ ਹੈ। 24 ਮਹੀਨਿਆਂ ਦੇ ਇਸ ਪਾਇਲਟ ਪ੍ਰੋਗਰਾਮ ਰਾਹੀਂ ਕੰਪਨੀਆਂ ਦੋ ਹਫਤਿਆਂ ਵਿਚ ਇਹ ਵਿਦੇਸ਼ੀਆਂ ਨੂੰ ਕੈਨੇਡਾ ਮੰਗਵਾ ਸਕਣਗੀਆਂ। ਇਸ ਤੋਂ ਪਹਿਲਾਂ ਇਸ ਕੰਮ ਵਿਚ ਤਕਰੀਬਨ ਇਕ ਸਾਲ ਤੱਕ ਦਾ ਸਮਾਂ ਲੱਗ ਜਾਂਦਾ ਸੀ, ਜਿਸ ਕਰਕੇ ਕੰਪਨੀਆਂ ਵਿਦੇਸ਼ੀਆਂ ਨੂੰ ਮੰਗਵਾਉਣ ਵਿਚ ਗੁਰੇਜ਼ ਕਰਦੀਆਂ ਸਨ। ਸੰਘੀ ਲੇਬਰ ਮੰਤਰੀ ਪੈਟੀ ਹਾਜੜੂ ਨੇ ਕਿਹਾ ਕਿ ਕੰਪਨੀਆਂ ਦੀ ਇਸ ਮੁਸ਼ਕਿਲ ਨੂੰ ਹੱਲ ਕਰਦੇ ਹੋਏ ਕੈਨੇਡਾ ਨੇ ਸਕਿਲਡ ਵਰਕਰਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਇਸ ਪ੍ਰੋਗਰਾਮ ਦਾ ਇਕ ਹੋਰ ਟੀਚਾ, ਇੱਥੇ ਬੁੱਢੀ ਹੁੰਦੀ ਜਾ ਰਹੀ ਜਨਸੰਖਿਆ ਦੇ ਮੁਕਾਬਲੇ ਵਿਦੇਸ਼ੀ ਨੌਜਵਾਨਾਂ ਨੂੰ ਮੌਕਾ ਦੇਣਾ ਹੈ। ਕੰਪਨੀਆਂ ਪ੍ਰਤਿਭਾਵਾਨ ਵਿਦੇਸ਼ੀ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕੈਨੇਡਾ ਆਉਣ ਦਾ ਸੱਦਾ ਦੇਣਗੀਆਂ। ਵਿਦੇਸ਼ੀ ਵਰਕਰ ਇਨ੍ਹਾਂ ਕੰਪਨੀਆਂ ਵਿਚ ਅਪਲਾਈ ਕਰਕੇ ਮੌਕੇ ਦਾ ਲਾਭ ਉਠਾ ਸਕਦੇ ਹਨ ਅਤੇ ਕਿਸੇ ਇਮੀਗ੍ਰੇਸ਼ਨ ਕਨਸਲਟੈਂਟ ਨਾਲ ਇਸ ਬਾਰੇ ਸਲਾਹ ਕਰ ਸਕਦੇ ਹਨ।

Call +91-9217231111,9217241111 to Get Free Consultation.

Below are the documents/checklist required for SPP Student Visa Process in Canada:-

  • Passport (first and last page copy)
  • 10th SSC – Mark sheet
  • 12th HSC – Mark sheet
  • Diploma’s Mark sheets, Diploma Certificate
  • Bachelor’s Mark sheets, Degree Certificate & (Transcript) if required
  • Master’s Mark sheets, Degree Certificate & (Transcript) if required
  • Provisional Degree / Bonafide Certificate from School or College
  • IELTS (Overall 6.0 band no band less than 5.5 in each section for Diplomas and 6.5 band for PG and Fast-Track Programs)
  • Genuine Work Experience letter / Offer Letter required if any & updated Resume
  • Credit Card Details (for Application Fees payment to College / University)

 

Leave a Reply

Your email address will not be published. Required fields are marked *