admin April 3, 2017 No Comments
ਅੰਮ੍ਰਿਤਸਰ— ਕੈਨੇਡਾ ਜਾ ਕੇ ਪੜ੍ਹਾਈ ਕਰਨ ਅਤੇ ਵਧੀਆ ਭਵਿੱਖ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਲਈ ਇਕ ਸੁਨਹਿਰੀ ਮੌਕਾ ਹੈ। ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਡਾਇਰੈਕਟਰ ਜੇ. ਪੀ. ਸਿੰਘ ਨੇ ਪੱਤਰਕਾਰਾਂ ਨਾਲ ਖਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਹੜੇ ਵਿਦਿਆਰਥੀ ਪੜ੍ਹਾਈ ਵਿਚ ਬਹੁਤ ਵਧੀਆ ਹਨ ਅਤੇ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਕੈਨੇਡਾ ਨਹੀਂ ਜਾ ਸਕਦੇ, ਉਨ੍ਹਾਂ ਵਿਦਿਆਰਥੀਆਂ ਲਈ ਕੈਨੇਡਾ ਦੇ SSP ਕਾਲਜ ਵਿਚ ਪੜ੍ਹਾਈ ਦਾ ਸੁਨਹਿਰੀ ਮੌਕਾ ਹੈ। ਇਸ ਲਈ ਵਿਦਿਆਰਥੀਆਂ ਨੂੰ ਸਿਰਫ 2.5 ਲੱਖ ਰੁਪਏ ਹੀ ਦੇਣੇ ਪੈਣਗੇ। ਇਸ ਕਾਲਜ ਵਿਚ ਅਪਲਾਈ ਕਰਨ ਵਾਲੇ ਚਾਹਵਾਨ ਵਿਦਿਆਰਥੀ 12ਵੀਂ ਵਿਚ 60 ਫੀਸਦੀ ਨੰਬਰਾਂ ਨਾਲ ਪਾਸ, IELTS ਵਿਚੋਂ 6 ਬੈਂਡ ਅਤੇ ਕਿਸੇ ਵੀ MODULE ਵਿਚ 5.5 ਤੋਂ ਘੱਟ ਨਹੀਂ ਹੋਣੇ ਚਾਹੀਦੇ ਹਨ। ਜੇ. ਪੀ. ਸਿੰਘ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ 12ਵੀਂ ਦੀ ਪ੍ਰੀਖਿਆ ਦੇ ਚੁੱਕੇ ਹਨ ਅਤੇ ਕੈਨੇਡਾ ਜਾਣਾ ਚਾਹੁੰਦੇ ਹਨ, ਉਹ ਆਪਣੀ ਪ੍ਰੀਖਿਆ ਦੇ ਨਤੀਜਿਆਂ ਦਾ ਇੰਤਜ਼ਾਰ ਨਾ ਕਰਨ ਅਤੇ ਜਲਦ ਕਾਲਜ ਵਿਚ ਆਪਣੀ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰਕੇ ਸੀਟ ਪੱਕੀ ਕਰਨ।
ਇਸ ਦੇ ਨਾਲ-ਨਾਲ ਉਹ Cambridge International Academy ਤੋਂ IELTS, PTE ਅਤੇ OET ਕੋਚਿੰਗ ਲੈ ਸਕਦੇ ਹਨ। ਜੇਕਰ ਚਾਹਵਾਨ ਵਿਦਿਆਰਥੀ ਇਸ ਸਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਉਹ Cambridge International Academy, Sco-6, B-Block, Ranjit Avenue, Amritsar 92172-41111, 92172-31111 ‘ਤੇ ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *